Description
ਪ੍ਰਸਿੱਧ ਪਾਕਿਸਤਾਨੀ ਸ਼ਾਇਰਾ ਬੁਸ਼ਰਾ ਨਾਜ਼ ਹੁਣਾ ਦੀ ਕਿਤਾਬ “ਬੰਦਾ ਮਰ ਵੀ ਸਕਦਾ ਏ” 2023, 2024 ਦੀ ਸਭ ਤੋਂ ਵੱਧ ਵਿਕਣ ਵਾਲ਼ਾ ਗ਼ਜ਼ਲ ਸੰਗ੍ਰਹਿ ਹੈ । ਹੁਣਾਂ ਤੱਕ ਇਸਦੀਆਂ 13500 ਕਾਪੀਆਂ ਪਾਠਕਾਂ ਤੱਕ ਪਹੁੰਚ ਚੁੱਕੀਆਂ ਹਨ । ਬੁਸ਼ਰਾ ਨਾਜ਼ ਹੁਣਾ ਦੀਆਂ ਗ਼ਜ਼ਲਾਂ ਨੂੰ ਅਕਸਰ ਹੀ ਚੜ੍ਹਦੇ , ਲਹਿੰਦੇ ਪੰਜਾਬ ਦੇ ਕਲਾਕਾਰ ਆਪਣੀ ਆਵਾਜ਼ ਵਿਚ ਪੇਸ਼ ਕਰਦੇ ਰਹਿੰਦੇ ਹਨ । ਇਸ ਦੀ ਸੰਪਾਦਨਾ ਦਾ ਕਾਰਜ ਡਾ. ਸਤਿੰਦਰਜੀਤ ਸਿੰਘ ( ਸੰਨੀ ਪੱਖੋਕੇ ) ਦੁਆਰਾ ਕੀਤਾ ਗਿਆ ਹੈ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ Ph.d ਕਰ ਚੁੱਕੇ ਹਨ ।
Reviews
There are no reviews yet.